“ਯੁੱਧ ਨਸ਼ਿਆਂ ਵਿਰੁੱਧ” ਰੈਲੀ ਵਿੱਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਦੀ ਸਰਗਰਮ ਭਾਗੀਦਾਰੀ

Feb 11, 2026 - 21:01
“ਯੁੱਧ ਨਸ਼ਿਆਂ ਵਿਰੁੱਧ” ਰੈਲੀ ਵਿੱਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਦੀ ਸਰਗਰਮ ਭਾਗੀਦਾਰੀ

ਮਾਣਯੋਗ ਜਸਟਸਿ ਸ੍ਰੀ ਅਸ਼ਵਨੀ ਕੁਮਾਰ ਮਸ਼ਿਰਾ, ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ।ਏ।ਐਸ। ਨਗਰ (ਮੋਹਾਲੀ), ਮਾਣਯੋਗ ਮੈਡਮ ਜਸਟਸਿ ਲਪਤਿਾ ਬੈਨਰਜੀ, ਪ੍ਰਬੰਧਕੀ ਜੱਜ ਅਤੇ ਸ੍ਰੀਮਤੀ ਨਵਜੋਤ ਕੌਰ, ਮਾਣਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ।ਏ।ਐਸ। ਨਗਰ (ਮੋਹਾਲੀ) ਸ੍ਰੀ ਧਰਮੰਿਦਰ ਪਾਲ ਸੰਿਗਲਾ ਜੀ, ਮਾਣਯੋਗ ਜ਼ਲਿ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਲਿ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਲਿਕਾ ਅਤੇ ਮੈਡਮ ਰੂਚੀ ਸਵਪਨ ਸ਼ਰਮਾ ਜੀ, ਮਾਣਯੋਗ ਸਕੱਤਰ, ਜ਼ਲਿ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਲਿਕਾ ਦੇ ਦਸਿ਼ਾ-ਨਰਿਦੇਸ਼ਾਂ ਅਨੁਸਾਰ ਅੱਜ ਮਤਿੀ 11।02।2026 ਨੂੰ ਜ਼ਲਿ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਲਿਕਾ ਵੱਲੋਂ “ਯੁੱਧ ਨਸ਼ਆਿਂ ਵਰਿੁੱਧ” ਜਾਗਰੂਕਤਾ ਰੈਲੀ ਵਚਿ ਹਸਿਾ ਲਆਿ ਗਆਿ।

ਪੰਜਾਬ ਸਰਕਾਰ ਵੱਲੋਂ ਨਸ਼ਆਿਂ ਦੇ ਖ਼ਾਤਮੇ ਲਈ ਚਲਾਈ ਜਾ ਰਹੀ ਮੁਹੰਿਮ ਤਹਤਿ “ਯੁੱਧ ਨਸ਼ਆਿਂ ਵਰਿੁੱਧ” ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਆਿ। ਇਸ ਮੌਕੇ ਪੰਜਾਬ ਦੇ ਮਾਣਯੋਗ ਗਵਰਨਰ ਸ੍ਰੀ ਗੁਲਾਬ ਚੰਦ ਕਟਾਰੀਆ ਜੀ ਦੀ ਵਸ਼ਿੇਸ਼ ਹਾਜ਼ਰੀ ਰਹੀ। ਰੈਲੀ ਸੰਜੀਵ ਪੈਲੇਸ ਤੋਂ ਸ਼ੁਰੂ ਹੋ ਕੇ ਘੰਟਾ ਘਰ ਚੌਂਕ ਤੱਕ ਕੱਢੀ ਗਈ, ਜਸਿ ਵੱਿਚ ਵੱਖ-ਵੱਖ ਸਰਕਾਰੀ ਵਭਿਾਗਾਂ, ਸੱਿਖਆਿ ਸੰਸਥਾਵਾਂ, ਸਮਾਜਕਿ ਸੰਗਠਨਾਂ ਅਤੇ ਆਮ ਨਾਗਰਕਿਾਂ ਨੇ ਵੱਡੀ ਗਣਿਤੀ ਵੱਿਚ ਭਾਗ ਲਆਿ।

ਜ਼ਲਿ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਲਿਕਾ ਵੱਲੋਂ ਪੈਰਾ ਲੀਗਲ ਵੋਲੰਟੀਅਰਾਂ (ਸ਼:ੜਤ) ਅਤੇ ਦਫ਼ਤਰੀ ਸਟਾਫ਼ ਨੇ ਰੈਲੀ ਵੱਿਚ ਸਰਗਰਮ ਹੱਿਸਾ ਲਆਿ। ਰੈਲੀ ਦੌਰਾਨ ਨਸ਼ਆਿਂ ਦੇ ਨੁਕਸਾਨਦਾਇਕ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਆਿ ਅਤੇ ਨੌਜਵਾਨਾਂ ਨੂੰ ਨਸ਼ਆਿਂ ਤੋਂ ਦੂਰ ਰਹਣਿ ਲਈ ਪ੍ਰੇਰਤਿ ਕੀਤਾ ਗਆਿ। ਪੈਰਾ ਲੀਗਲ ਵੋਲੰਟੀਅਰਾਂ ਵੱਲੋਂ ਬੈਨਰ ਅਤੇ ਪਲੇਕਾਰਡਾਂ ਰਾਹੀਂ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਦਾ ਸੰਦੇਸ਼ ਦੱਿਤਾ ਗਆਿ ਅਤੇ ਮੁਫ਼ਤ ਕਾਨੂੰਨੀ ਸਹਾਇਤਾ ਸੰਬੰਧੀ ਜਾਣਕਾਰੀ ਵੀ ਸਾਂਝੀ ਕੀਤੀ ਗਈ।

ਇਸ ਰੈਲੀ ਦੌਰਾਨ ਨੈਸ਼ਨਲ ਲੀਗਲ ਸਰਵਸਿਿਜ਼ ਅਥਾਰਟੀ (ਟਂ:ਛਂ) ਦੀ ਣਂਰੁਟ (ਣਗਚਪ ਂਲਚਤਕ ਂਮ਼ਗਕਅਕਤਤ ਼ਅਦ ਞਕੀ਼ਲਜ;ਜਵ਼ਵਜਰਅ ਵੀਗਰਚਪੀ :ਕਪ਼; ਛਕਗਡਜਫਕਤ) ਸਕੀਮ ਬਾਰੇ ਵੀ ਵਸਿਥਾਰ ਨਾਲ ਜਾਣਕਾਰੀ ਦੱਿਤੀ ਗਈ। ਇਸ ਸਕੀਮ ਦਾ ਮੁੱਖ ਉਦੇਸ਼ ਨਸ਼ਾ ਪ੍ਰਭਾਵਤਿ ਵਅਿਕਤੀਆਂ ਅਤੇ ਉਨ੍ਹਾਂ ਦੇ ਪਰਵਿਾਰਾਂ ਨੂੰ ਕਾਨੂੰਨੀ ਸਹਾਇਤਾ, ਸਲਾਹ-ਮਸ਼ਵਰਾ ਅਤੇ ਪੁਨਰਵਾਸ ਸਹਾਇਤਾ ਪ੍ਰਦਾਨ ਕਰਨਾ ਹੈ। ਸਕੀਮ ਤਹਤਿ ਨਸ਼ਆਿਂ ਦੇ ਸ਼ਕਿਾਰ ਵਅਿਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਡੀ-ਅਡਕਿਸ਼ਨ ਸੈਂਟਰਾਂ ਨਾਲ ਜੋੜਨਾ, ਉਨ੍ਹਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਉਣਾ, ਸਮਾਜਕਿ ਪੁਨਰਵਾਸ ਲਈ ਸਰਕਾਰੀ ਯੋਜਨਾਵਾਂ ਨਾਲ ਜੋੜਨਾ ਅਤੇ ਜਾਗਰੂਕਤਾ ਕੈਂਪਾਂ ਰਾਹੀਂ ਸਮਾਜ ਵੱਿਚ ਨਸ਼ਆਿਂ ਵਰਿੁੱਧ ਚੇਤਨਾ ਪੈਦਾ ਕਰਨੀ ਸ਼ਾਮਲ ਹੈ।

ਣਂਰੁਟ ਸਕੀਮ ਅਧੀਨ ਪੈਰਾ ਲੀਗਲ ਵੋਲੰਟੀਅਰਾਂ ਦੀ ਮਹੱਤਵਪੂਰਨ ਭੂਮਕਿਾ ਹੈ, ਜੋ ਪੰਿਡਾਂ ਅਤੇ ਸ਼ਹਰਿੀ ਇਲਾਕਆਿਂ ਵੱਿਚ ਜਾ ਕੇ ਨਸ਼ਾ ਪ੍ਰਭਾਵਤਿ ਵਅਿਕਤੀਆਂ ਦੀ ਮਦਦ ਕਰਦੇ ਹਨ, ਉਨ੍ਹਾਂ ਨੂੰ ਇਲਾਜ ਅਤੇ ਕਾਨੂੰਨੀ ਸੁਰੱਖਆਿ ਬਾਰੇ ਜਾਣਕਾਰੀ ਦੰਿਦੇ ਹਨ ਅਤੇ ਉਨ੍ਹਾਂ ਦੇ ਅਧਕਿਾਰਾਂ ਦੀ ਰੱਖਆਿ ਲਈ ਮਦਦਗਾਰ ਬਣਦੇ ਹਨ।
ਜ਼ਲਿ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਲਿਕਾ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕ ਿਨਸ਼ਆਿਂ ਵਰਿੁੱਧ ਇਸ ਅਭਆਿਨ ਵੱਿਚ ਸਾਂਝੇ ਯਤਨ ਕਰਕੇ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਵੱਿਚ ਆਪਣਾ ਯੋਗਦਾਨ ਪਾਓ। ਕਸਿੇ ਵੀ ਕਸਿਮ ਦੀ ਮੁਫ਼ਤ ਕਾਨੂੰਨੀ ਸਲਾਹ ਜਾਂ ਸਹਾਇਤਾ ਲਈ ਟੋਲ-ਫ੍ਰੀ ਨੰਬਰ 15100 ਜਾਂ ਜ਼ਲਿ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਲਿਕਾ ਦੇ ਟੈਲੀਫੋਨ ਨੰਬਰ 01638-261500 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Shivam Madaan Shivam Madaan is the Founder and Editor of IGB News (Indo Global Bytes). Committed to unbiased and impactful journalism, he is dedicated to amplifying the voice of the people and delivering news that truly matters. His vision is to provide accurate, credible, and trustworthy information, ensuring journalism that informs, empowers, and serves the public interest